Back ArrowLogo
Info
Profile

ਸਿੰਘ ਪਠਾਣਾਂ ਨੂੰ ਉਭਾਰ ਰਿਹਾ ਹੈ ਤੇ ਆਪਣੀ ਮੋਹਰ ਵਾਲੀ ਚਿੱਠੀ ਭੇਜ ਕੇ ਉਸਨੇ ਦੋਸਤ ਮੁਹੰਮਦ ਖ਼ਾਨ ਦੀ ਮਦਦ ਦਾ ਇਕਰਾਰ ਕੀਤਾ ਹੈ। ਕਪਤਾਨ 'ਵੇਡ' (Wade) ਨੇ ਇਹ ਗੱਲ ਇਕੇਰਾਂ ਜ਼ਬਾਨੀ ਹੀ ਕਹੀ ਸੀ, ਮਗਰ ਉਸਨੇ ਜਾਨਸ਼ੀਨ "ਮਿਸਟਰ ਕਲਾਰਕ (Clerk) ਨੇ ਕੁਛ ਜਾਹਲੀ ਚਿੱਠੀਆਂ ਵੀ ਬਣਾ ਲਈਆਂ। ਮਗਰ ਇਹ ਸਾਰਾ ਸ਼ੜਯੰਤਰ ਘੜਿਆ ਘੜਾਇਆ ਰਹਿ ਗਿਆ। ਮਹਾਰਾਜਾ ਨੌਨਿਹਾਲ ਸਿੰਘ ਨੇ ਆਪਣੀ ਕਾਬਲੀਅਤ ਨਾਲ ਸਭ ਕੁਝ ਝੂਠਾ ਸਾਬਤ ਕਰ ਦਿੱਤਾ।

ਮਹਾਰਾਜਾ ਨੋਨਿਹਾਲ ਸਿੰਘ ਏਸ ਝਮੇਲੇ ਵਿਚੋਂ ਵਿਹਲਾ ਹੋਇਆ ਹੀ

ਖੜਕ ਸਿੰਘ ਦੇ ਚਲਾਣੇ ਸਮੇਂ ਨੌਨਿਹਾਲ ਸਿੰਘ ਨੂੰ ਮਾਰਨ ਦੀ ਚਾਲ         ਸੀ, ਜਾਂ ੫ ਨਵੰਬਰ ਨੂੰ ਮਹਾਰਾਜਾ ਖੜਕ ਸਿੰਘ ਜੀ ਚਲਾਣਾ ਕਰ ਗਏ। ਹੁਣ ਡੋਗਰਿਆਂ ਦੀਆਂ ਚਾਲਾਂ ਪੂਰੀਆਂ ਹੋ ਗਈਆਂ। 'ਕੰਵਰ ਆਪਣੇ ਪਿਤਾ ਦੇ ਸਰਾਣੇ ਖਲਾ ਸਸਕਾਰ

ਕਰ ਰਿਹਾ ਸੀ। ਧਿਆਨ ਸਿੰਘ ਨੇ ਗਾਰਡਨਰ (Alexander Gardner) ਨੂੰ ਹੌਲੀ ਜਿਹੀ ਕਿਹਾ, ਕਿ ਆਪਣੇ ਤੋਪਖਾਨੇ ਵਿਚੋਂ ਯੂ.ਪੀ. ਦੇ ਰਹਿਣ ਵਾਲੇ ੪੦ ਸਿਪਾਹੀ ਬਿਨਾਂ ਵਰਦੀ ਝੱਟ ਪੱਟ ਲੈ ਆ। ਜਿਸ ਵੇਲੇ ਨੌਨਿਹਾਲ

'ਕਪਤਾਲ 'ਵੇਡ' ਦੀ ਥਾਂ, ੧ ਅਪ੍ਰੈਲ, ੧੮੪੦ ਨੂੰ ਮਿਸਟਰ ਕਲਾਰਕ ਪੰਜਾਬ ਵਿਚ ਅੰਗਰੇਜ਼ੀ ਰਾਜਦੂਤ (ਪੋਲੀਟੀਕਲ ਏਜੰਟ) ਬਣਿਆਂ।

ਇਹ ਚਿੱਠੀਆਂ ਧਿਆਨ ਸਿੰਘ ਨੇ ਆਪ ਬਨਾਉਟੀ ਬਣਾਈਆਂ ਸਨ ਤੇ ਆਪ ਹੀ ਚਲਾਕੀ ਨਾਲ ਫੜਵਾ ਦਿੱਤੀਆਂ। ਪਰ ਮਗਰੋਂ ਪੜਤਾਲ ਕਰਨ 'ਤੇ ਇਹ ਚਿੱਠੀਆਂ ਬਨਾਉਟੀ ਸਾਬਤ ਹੋਈਆਂ ਤੇ ਕਲਾਰਕ ਨੇ ਕੰਵਰ ਸਾਹਿਬ ਨੂੰ ਨਿਰਦੋਸ਼ ਮੰਨਿਆਂ। ਕਲਾਰਕ ਦੀ ਰਿਪੋਰਟ ੯ ਦਸੰਬਰ, ੧੮੪੦ ਈ.।

ਕਰਨਲ ਅਲੈਗਜ਼ੈਂਡਰ ਗਾਰਡਨਰ ਅਮਰੀਕਾ ਦੇ ਰਹਿਣ ਵਾਲਾ ਸੀ। ਉਹ ਸਿੱਖ ਫ਼ੌਜ ਵਿਚ ਤੋਪਖ਼ਾਨੇ ਦਾ ਅਫ਼ਸਰ ਸੀ ਤੇ ਰਾਜਾ ਧਿਆਨ ਸਿੰਘ ਦਾ ਗੂੜਾ ਮਿੱਤਰ ਸੀ। ਉਸ ਨੇ ਇਹ ਸਾਰੇ ਗੁੱਝੇ ਭੇਦ ਆਪਣੀ ਕਿਤਾਬ Memories of Col. Alexander Gardner ਵਿਚ ਲਿਖੇ ਹਨ। ਏਸੇ ਦੇ ਨੋਟਾਂ ਦੇ ਆਧਾਰ ਤੇ भेसव प्रभिघ ते 'A History of the Reigning Family of Lahore' ਲਿਖੀ ਹੈ। ਉਸ ਦੇ ਪੰਨੇ ੩੫ ਥੱਲੇ ਫੁਟ ਨੋਟ ਲਿਖਿਆ ਹੈ—

(ਦੇਖੋ ਬਾਕੀ ਫੁਟਨੇਟ ਪੰਨਾ ੩੯ 'ਤੇ)

33 / 251
Previous
Next