Back ArrowLogo
Info
Profile

ਮਹਾਰਾਜਾ ਸ਼ੇਰ ਸਿੰਘ

੧੮ ਜਨਵਰੀ, ੧੮੪੧ ਈ: ਨੂੰ ਮਹਾਰਾਜਾ ਸ਼ੇਰ ਸਿੰਘ ਦਾ ਲਾਹੌਰ ਉੱਤੇ ਕਬਜ਼ਾ ਹੋਇਆ। ੨੧ ਜਨਵਰੀ ਨੂੰ ਬੜੀ ਧੂਮ ਧਾਮ ਨਾਲ ਆਪ ਦੀ ਗੱਦੀ ਬੈਠਣ ਦੀ ਰਸਮ ਅਦਾ ਹੋਈ। ਕੋਹਿਨੂਰ ਤੋਂ ਬਿਨਾਂ ਖ਼ਜ਼ਾਨੇ ਵਿਚ ਗੁਲਾਬ ਸਿੰਘ ਕੁਛ ਨਹੀਂ ਸੀ ਛੱਡ ਗਿਆ, ਸੋ ਬੜੀ ਔਖਿਆਈ ਨਾਲ ਜਿਵੇਂ ਕਿਵੇਂ ਕਰ ਕੇ ਫ਼ੌਜ ਦੇ ਇਕਰਾਰ ਪੂਰੇ ਕੀਤੇ, ਇਨਾਮ ਦਿੱਤੇ ਤੇ ਤਨਖ਼ਾਹ

ਸੰਧਾਵਾਲੀਆਂ 'ਤੇ ਔਕੜਾਂ            ਵਧਾਈ। ਰਾਜਾ ਧਿਆਨ ਸਿੰਘ ਨੇ ਵਜ਼ਾਰਤ ਦਾ ਕੰਮ ਆਪਣੇ ਹੱਥ ਵਿਚ ਲਿਆ । ਸੰਧਾਵਾਲੀਏ ਅਤਰ ਸਿੰਘ ਤੇ ਅਜੀਤ ਸਿੰਘ ਨੱਸ ਕੇ ਥਾਨੇਸਰ ਚਲੇ ਗਏ (ਅਜੀਤ ਸਿੰਘ ਏਥੋਂ ਕੁਝ ਦਿਨ ਵਾਸਤੇ ਕਲਕੱਤੇ ਵੀ ਗਿਆ ਸੀ)। ਲਹਿਣਾ ਸਿੰਘ ਮੰਡੀ ਦੇ ਇਲਾਕੇ ਵਿਚ ਸੀ। ਓਥੇ ਆਪਣੇ ਹੀ ਸਿਪਾਹੀਆਂ ਹੱਥੋਂ ਕੈਦ ਕਰ ਲਿਆ ਗਿਆ। ਪਿੱਛੋਂ ਲਹਿਣਾ ਸਿੰਘ ਤੇ ਕਿਹਰ ਸਿੰਘ ਦੋਵੇਂ-ਚਾਚਾ ਭਤੀਜਾ-ਲਾਹੌਰ ਵਿੱਚ ਕੈਦ ਰਹੇ।

ਖ਼ਾਲਸਾ ਫ਼ੌਜ ਅਫ਼ਸਰਾਂ

ਤੋਂ ਬੇਕਾਬੂ ਹੋ ਗਈ                            ਖ਼ਾਲਸਾ ਫ਼ੌਜ ਥਾਂ ਥਾਂ ਭੜਕ ਉੱਠੀ ਤੇ ਅਫ਼ਸਰਾਂ ਤੋਂ ਬੇ-ਕਾਬੂ ਹੋ ਗਈ। ਜਿਨ੍ਹਾਂ ਅਫ਼ਸਰਾਂ ਨਾਲ ਕੁਝ ਅੱਕਰ ਸੀ, ਉਹਨਾਂ ਤੋਂ ਗਿਣ ਗਿਣ ਕੇ ਬਦਲੇ ਲਏ। ਕਸ਼ਮੀਰ ਦੀ

ਮੀਹਾਂ ਸਿੰਘ

ਮਾਰਿਆ ਗਿਆ                                ਫ਼ੌਜ ਨੇ ਆਪਣੇ ਜਰਨੈਲ* ਮੀਹਾਂ ਸਿੰਘ (ਮਹਾਂ ਸਿੰਘ) ਨੂੰ ਕਤਲ ਕਰ ਦਿੱਤਾ ਤੇ ਉਹਦਾ ਘਰ ਲੁੱਟ ਲਿਆ। ਕਈ ਅਫ਼ਸਰ ਜਾਨ ਬਚਾ ਕੇ ਨੱਸ ਗਏ।

ਅੰਗਰੇਜ਼ਾਂ ਨੇ ਸ਼ੇਰ ਸਿੰਘ

ਨੂੰ ਮਦਦ                                      ਸਾਰੇ ਪੰਜਾਬ ਵਿਚ ਰੌਲਾ ਪੈ ਗਿਆ। ਅੰਗਰੇਜ਼ੀ ਏਜੰਟ-ਕਲਾਰਕ ਨੇ ਸ਼ੇਰ ਸਿੰਘ ਨੂੰ ਫ਼ਕੀਰ

*ਮੀਹਾਂ ਸਿੰਘ ਅਪ੍ਰੈਲ ੧੮੪੧ ਈ. ਵਿਚ ਕਤਲ ਹੋਇਆ।

50 / 251
Previous
Next