Back ArrowLogo
Info
Profile

7. ਸੱਜੇ ਹੱਥ ਬੈਠਾ ਵਿਅਕਤੀ, ਛੱਡਿਆ ਹੋਇਆ ਮਹਿਸੂਸ ਕਰ ਰਿਹਾ ਹੈ।

ਕਾਰਣ ਅਤੇ ਨਤੀਜ਼ੇ ਦੀਆਂ ਸਮੱਸਿਆਵਾਂ

ਉਦਾਹਰਣ ਵਜੋਂ ਮੰਨ ਲਵੋ ਕਿ ਇਕ ਵਿਅਕਤੀ ਨਕਾਰਾਤਮਕ, ਸੁਰੱਖਿਆਤਮਕ, ਅਸਹਿਭਾਗੀ ਜਾਂ ਵਿਰੋਧੀ ਮਹਿਸੂਸ ਕਰ ਰਿਹਾ ਹੈ। ਇਸ ਗੱਲ ਦੀ ਬਹੁਤੀ ਸੰਭਾਵਨਾ ਹੈ ਕਿ ਉਹ ਆਪਣੇ ਰਵੱਈਏ ਤੋਂ ਆਪਣੇ ਸੀਨੇ ਤੇ ਆਰ-ਪਾਰ ਹੱਥ ਬੰਨ੍ਹਕੇ ਸ਼ਬਦਹੀਨ ਸੰਕੇਤ ਵਿਅਕਤ ਕਰੇਗਾ। ਸਾਨੂੰ ਰੀਸਰਚ ਤੋਂ ਇਹ ਵੀ ਪਤਾ ਚਲਿਆ ਹੈ ਕਿ ਹੱਥ ਬੰਨ੍ਹਣ ਦੀ ਅਵਸਥਾ ਵਿੱਚ ਵਿਅਕਤੀ ਦੀ ਸਵੀਕਾਰ ਕਰਣ ਦੀ ਸਮਰਥਾ 40% ਘੱਟ ਹੋ ਜਾਂਦੀ ਹੈ ਅਤੇ ਉਸ ਦਾ ਰੁਖ ਆਲੋਚਨਾਤਮਕ ਹੋ ਜਾਂਦਾ ਹੈ।

ਇਹ ਆਮ ਜਿਹਾ ਪ੍ਰਯੋਗ ਕਰਕੇ ਵੇਖੋ। ਪਿੱਛੇ ਵੱਲ ਟਿਕ ਜਾਵੇ ਅਤੇ ਆਪਣੇ ਹੱਥਾਂ ਨੂੰ ਸੀਨੇ ਤੇ ਕੱਸਕੇ ਬੰਨ੍ਹ ਲਵੋ। ਤੁਸੀਂ ਕੀ ਅਨੁਭਵ ਕਰਦੇ ਹੋ ? ਬੰਨ੍ਹਿਆ ਹੋਇਆ ? ਅਸਹਿਭਾਗੀ ? ਅਸਮਿਲਤ ? ਅਧਿਐਨਾਂ ਤੋਂ ਇਹ ਪਤਾ ਚਲਦਾ ਹੈ ਕਿ ਆਪਣੇ ਕਿਸੇ ਵੀ ਕਾਰਣ ਤੋਂ ਸੀਨੇ ਦੇ ਸਾਮ੍ਹਣੇ ਹੱਥ ਬੰਨ੍ਹੇ ਹੋਣ ਤਾਂ ਤੁਹਾਨੂੰ ਇਨ੍ਹਾਂ ਸੰਕੇਤ ਦੇ ਨਕਾਰਾਤਮਕ ਅਸਰਾਂ ਦਾ ਅਨੁਭਵ ਹੋਣ ਲਗਦਾ ਹੈ। ਇਹੀ ਕਾਰਣ ਅਤੇ ਨਤੀਜੇ ਦੀ ਸਥਿਤੀ ਹੈ। ਆਦਤਨ ਹੱਥ ਬੰਨ੍ਹਣ ਵਾਲਿਆਂ ਦਾ ਹਮੇਸ਼ਾਂ ਇਹ ਦਾਵਾ ਰਹਿੰਦਾ ਹੈ ਕਿ ਉਹ ਇਸ ਮੁਦਾ ਵਿੱਚ ਜ਼ਿਆਦਾ 'ਆਰਾਮਦੇਹ ਅਨੁਭਵ ਕਰਦੇ ਹਨ ਕਿਉਂਕਿ ਹੱਥ ਬੰਨ੍ਹਣ ਦੇ ਸੰਕੇਤ ਤੋਂ ਉਨ੍ਹਾਂ ਨੂੰ ਉਸਦੇ ਨਾਲ ਜੁੜੀਆਂ ਭਾਵਨਾਵਾਂ ਦਾ ਵੀ ਅਨੁਭਵ ਹੁੰਦਾ ਹੈ। ਜੇਕਰ ਤੁਸੀਂ ਇਹ

1 / 97
Previous
Next