ਯਕੀਨ ਨਾ ਵੀ ਕਰੋ ਕਿ ਹੱਥ ਬੰਨ੍ਹਣਾ ਇਕ ਨਕਾਰਾਤਮਕ ਸੰਕੇਤ ਹੈ ਤਾਂ ਵੀ ਤੁਹਾਰਾ ਸੰਤਾ ਜਾਂ ਨ-ਮਿਲਣਸਾਰ ਸਮਝ ਲਵੇਗਾ। ਇਸੇ ਕਾਰਣ ਇਕ ਠੰਢੇ ਕਮਰੇ ਵਿੱਚ ਲੋਕਾਂ ਦੇ ਸਮੂੰਹ ਨਾਲ ਕੋਈ ਗੱਲ ਮੰਨਵਾਉਣੀ ਬੜੀ ਮੁਸ਼ਕਿਲ ਹੁੰਦੀ ਹੈ। ਪੇਸ਼ਕਸ਼ ਸਮੇਂ ਕਮਰੇ ਦਾ ਆਦਰਸ਼ ਤਾਪਮਾਨ 21 ਡਿਗਰੀ ਹੋਣਾ ਚਾਹੀਦਾ ਹੈ।
ਕੁਝ ਉਪਯੋਗੀ ਰਣਨੀਤੀਆਂ
- ਆਪਣੇ ਸ਼ਬਦ-ਕੇਸ ਵਿਚੋਂ ਹੱਥ ਬੰਨ੍ਹਣ ਦਾ ਮੁਦ੍ਰਾ ਹਟਾ ਦਿਓ। ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕੀਤਾ ਹੈ ਤਾਂ ਤੁਹਾਡੇ ਤੇ ਤੁਹਾਡੀਆਂ ਗੱਲਾ ਪੂਰੀ ਤਰ੍ਹਾਂ ਨਾਲ ਗ੍ਰਹਿਣ ਨਹੀਂ ਕਰ ਪਾਉਣਗੇ ਤੁਹਾਡੇ ਪ੍ਰਤੀ ਜਿਆਦਾ ਆਲੋਚਨਾਤਮਕ ਰੁੱਖ ਰੱਖਣਗੇ ਅਤੇ ਤੁਹਾਨੂੰ ਘੱਟ ਪਸੰਦ ਕਰਣਗੇ। ਖੁੱਲ੍ਹੀ ਸ਼ਾਰੀਰਿਕ ਭਾਸ਼ਾ ਦਾ ਇਸਤੇਮਾਲ ਕਰੋ।
- ਜਿਥੇ ਭਾਈ ਸੰਭਵ ਹੋਵੇ ਸੁਣਨਵਾਲਿਆਂ ਨੂੰ ਹੱਥੇ ਵਾਲੀ ਕੁਰਸੀ ਦਿਓ। ਇਸ ਤੋਂ ਉਨ੍ਹਾਂ ਨੂੰ ਹੱਥ ਖੁੱਲੇ ਰੱਖਣ ਲਈ ਜਿਆਦਾ ਮੌਕੇ ਮਿਲਦੇ ਹਨ ਅਤੇ ਉਹ ਚਰਚਾ ਵਿੱਚ ਜਿਆਦਾ ਹਿੱਸੇਦਾਰੀ ਲੈਣਾ ਚਾਹੁਣਗੇ। ਬਿਨਾ ਹੱਥੇਵਾਲੀ ਕੁਰਸੀਆਂ ਨੂੰ ਜਿਆਦਾ ਨਜ਼ਦੀਕ ਨਾ ਰੱਖੋ ਕਿਉਂਕਿ ਇਸ ਨਾਲ ਸ੍ਰੋਤਾ ਇਕ ਦੂਜੇ ਦੇ ਸਪਰਸ਼ ਤੋਂ ਬਚਣ ਲਈ ਹੱਥ ਬੰਨ੍ਹ ਲੈਣਗੇ।
- ਜੇਕਰ ਤੁਹਾਡੇ ਸੁਣਨਵਾਲੇ ਹੱਥ ਬੰਨ੍ਹਕੇ ਬੈਠੇ ਹੋਏ ਹਨ ਤਾਂ ਤੁਸੀਂ ਉਨ੍ਹਾਂ ਦੀ ਮੁਦਾ ਨੂੰ ਬਦਲ ਸਕਦੇ ਹੋ। ਤੁਸੀਂ ਆਪਣੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਤੋਂ ਹੱਥ ਉੱਨਵਾ ਸਕਦੇ ਹੋ, ਉਨ੍ਹਾਂ ਨੂੰ ਸਾਰੀਰਿਕ ਰੂਪ ਤੋਂ ਸ਼ਾਮਿਲ ਹੋਣ ਲਈ ਅਭਿਆਸ ਦੇ ਸਕਦੇ ਹੈ। ਉਨ੍ਹਾਂ ਨੂੰ ਟਿੱਪਣੀ ਲਿਖਣ ਲਈ ਕਲਮ ਅਤੇ ਕਾਗਜ ਦੇ ਸਕਦੇ ਹੋ ਜਾਂ ਉਨ੍ਹਾਂ ਨੂੰ ਚਾਹ ਆਦਿ ਪੀਣ ਵਾਲੇ ਪਦਾਰਥ ਵੀ ਦੇ ਸਕਦੇ ਹੈ।
ਹੱਥ ਨਾਲ ਚਿਹਰੇ ਦਾ ਸਪਰਸ਼
ਕੁਝ ਨਿਸ਼ਕਰਸ਼ ਅਤੇ ਸਰੋਤ
ਸਾਰੇ ਰੀਸਰਚਕਰਤਾ ਜਿਨ੍ਹਾਂ ਨੇ ਹੱਥਾਂ ਨਾਲ ਚਿਹਰੇ ਦੇ ਸਪਰਸ ਦੇ ਸੰਕੇਤ ਦਾ ਅਧਿਐਨ ਕੀਤਾ ਹੈ ਸਹਿਮਤ ਹਨ ਕਿ ਇਸਦਾ ਸੰਬੰਧ ਨਕਾਰਾਤਮਕ ਭਾਵਨਾਵਾਂ ਨਾਲ ਹੈ। ਪੱਛਮੀ ਅਤੇ ਜ਼ਿਆਦਾਤਰ ਯੂਰੋਪੀ ਵਿਅਕਤੀ ਉਸ ਵੇਲੇ ਹੱਥਾਂ ਨਾਲ ਚਿਹਰੇ ਦਾ ਸਪਰਸ ਵਧਾ ਦਿੰਦੇ ਹਨ ਜਦੋਂ ਉਹ ਸੱਚ ਨਹੀਂ ਬੋਲ ਰਹੇ ਹੁੰਦੇ। ਇਹ ਏਸੀਆਈ ਲੋਕਾਂ ਨਾਲ ਨਹੀਂ ਹੁੰਦਾ ਜੇ ਧਾਰਮਿਕ ਕਾਰਣਾਂ ਤੋਂ ਸਿਰ ਵਹਣ ਤੋਂ ਬੱਚਦੇ ਹਨ ਪਰ ਝੂਠ ਬੋਲਦੇ ਸਮੇਂ ਪੈਰਾਂ ਦੀ ਹਰਕਤ ਵਧਾ ਦਿੰਦੇ ਹਨ।