ਖੁੱਲ੍ਹਿਆ, ਕਿਸਨੇ ਮੈਨੂੰ ਦੇਖਣ ਤੋਂ ਬਾਅਦ ਮੇਰੀ ਪੇਸਕਸ ਨਹੀਂ ਸੁਣੀ ਜਾਂ ਕਿਸਨੇ ਮੇਰੀ ਪੇਸ਼ਕਸ ਸੁਣਨ ਬਾਅਦ ਮੇਰਾ ਸਾਮਾਨ ਨਹੀਂ ਖਰੀਦਿਆ। ਜਦੋਂ ਤੱਕ ਮੈਂ ਬਹੁਤ ਸਾਰੇ ਦਰਵਾਜੇ ਖੜਕਾਉਂਦਾ ਸੀ ਅਤੇ ਆਪਣੀ ਗੱਲ ਪੇਸ਼ ਕਰਨ ਦਾ ਉਪਰਾਲਾ ਕਰਦਾ ਸੀ, ਮੈਂ ਸਫਲ ਸੀ। ਇਸ ਤਰ੍ਹਾਂ ਮੈਂ ਤਸਲੀ ਪੂਰਵਕ ਰਹਿ ਸਕਦਾ ਸੀ ਅਤੇ ਦਰਵਾਜ਼ੇ ਤੇ ਦਸਤਕ ਦੇਣ ਵਿੱਚ ਮੈਨੂੰ ਆਨੰਦ ਵੀ ਆਉਣ ਲੱਗਾ।