ਮਿੱਟੀ ਅੱਗ ਤੇ ਪਾਣੀ ਚੁੱਪ ਏ,
ਤਾਂਹੀ ਹਵਾ ਮਰਜਾਣੀ ਚੁੱਪ ਏ।
ਇਹਦਾ ਮਤਲਬ ਕੀ ਸਮਝਾਂ,
ਤੰਦ ਟੁੱਟੀ ਤੇ ਤਾਣੀ ਚੁੱਪ ਏ।
ਕੀ ਬੋਲਾਂ ਤੇ ਕੀ ਨਾ ਬੋਲਾਂ,
ਮੇਰੀ ਅਸਲ ਕਹਾਣੀ ਚੁੱਪ ਏ।
ਝਿੜਕਣ ਵਾਲੇ ਧੋਖੇ ਵਿੱਚ ਨੇ,
ਪਾਣੀ ਵਿੱਚ ਮਧਾਣੀ ਚੁੱਪ ਏ।
ਸ਼ਬਦ ਸ਼੍ਰੇਣੀ: ਨਾਂਵ
ਅਰਥ: ਘੁਮੰਡ ਜਾਂ ਆਪਣੇ ਆਪ ਤੇ ਮਾਣ ਕਰਨ ਵਾਲੀ ਮਨੋਦਸ਼ਾ
ਵਾਕ: ਅਹੰਕਾਰ ਮਨੁੱਖ ਦੇ ਜੀਵਨ ਵਿੱਚ ਤਬਾਹੀ ਦਾ ਕਾਰਨ ਬਣਦਾ ਹੈ।
ਸਮਾਨਾਰਥੀ ਸ਼ਬਦ: ਮਾਣ, ਗਰੂਰ, ਅਭਿਮਾਨ
ਵਿਰੋਧੀ ਸ਼ਬਦ: ਨਿਮਰਤਾ, ਇਨਸਾਨੀਅਤ
ਪੰਜਾਬੀ ਭਾਸ਼ਾ ਅਤੇ ਇਸਦੀ ਸੱਭਿਆਚਾਰਕ ਵਿਰਾਸਤ ਦੀ ਅਮੀਰੀ ਦਾ ਜਸ਼ਨ ਮਨਾਉਣ ਵਾਲੇ ਪੰਜਾਬੀ ਸ਼ਬਦਾਂ, ਅਰਥਾਂ ਅਤੇ ਅਨੁਵਾਦਾਂ ਲਈ ਇੱਕ ਵਿਆਪਕ ਸਰੋਤ।
ਇੱਥੇ ਆਪਣੇ ਸ਼ਬਦ ਦੀ ਖੋਜ ਕਰੋ
ਤਰ ਵੇ ਤਰ ਵੇ ਤਰ ਵੇ,
ਤੂੰ ਮਿੰਨਾ ਸੁਣੀਂਦਾ,
ਮੈਂ ਇੱਲਤਾਂ ਦੀ ਜੜ੍ਹ ਵੇ।
ਤੂੰ ਮਿੰਨਾ ਸੁਣੀਂਦਾ ...
ਮੈਂ ਤਾਂ ਬਹੁਤ ਪੇਪਰ ਦਿੱਤੇ,
ਪਰ ਹੋਇਆ ਅੱਜ ਤੱਕ ਪਾਸ ਨਹੀਂ..🤣
ਓ ਰੱਬਾ ਤੇਰੀ ਦੁਨੀਆਦਾਰੀ,
ਸਾਨੂੰ ਆਈ ਰਾਸ ਨਹੀਂ..!
179
208
344
386
140
60