ਆ ਬਲਾਈਏ ਪਿੰਡੇ ਲੱਗ

- (ਜਦੋਂ ਕੋਈ ਬਦੋ ਬਦੀ ਮੁਸੀਬਤਾਂ ਨੂੰ ਸਹੇੜੇ)

ਤੁਹਾਡੀ ਤਾਂ ਉਹ ਗੱਲ ਹੈ ਅਖੇ 'ਆ ਬਲਾਈਏ ਪਿੰਡੇ ਲੱਗ ।' ਰਤਾ ਵਿਚਾਰ ਤੋਂ ਕੰਮ ਲਵੋ । ਖਾਹ-ਮੁ-ਖ਼ਾਹ ਕਿਉਂ ਅੱਗ ਵਿਚ ਹੱਥ ਪਾਂਦੇ ਹੋ?

ਸ਼ੇਅਰ ਕਰੋ

📝 ਸੋਧ ਲਈ ਭੇਜੋ