ਆ ਬਣੀ ਦਾ ਕੀ ਦਾਰੂ

- (ਜਦ ਦੁੱਖਾਂ ਵਿੱਚ ਫਸੇ ਦੀ ਕੋਈ ਮਦਦ ਨਾ ਕਰ ਸਕੇ)

ਇਹ ਦਰਦਨਾਕ ਸਮਾਚਾਰ ਸੁਣ ਕੇ ਸਭ ਦੇ ਕਲੇਜੇ ਕੰਬ ਗਏ, ਅੱਖਾਂ ਵਿੱਚ ਜਲ ਤੇ ਦਿਲਾਂ ਵਿਚ ਰੰਜ ਭਰ ਗਿਆ । ਪਰ ਕੀ ਕਰ ਸਕਦੇ ਸਨ ? 'ਆ ਬਣੀ ਦਾ ਕੀ ਦਾਰੂ ?’

ਸ਼ੇਅਰ ਕਰੋ

📝 ਸੋਧ ਲਈ ਭੇਜੋ