ਆ ਨੀ ਅਹੀਏ ਤਹੀਏ, ਕਰ ਛਡੂੰ ਆਪਣੇ ਜਿਹੀਏ

- (ਜਦ ਕੋਈ ਆਪਣੇ ਨਾਲੋਂ ਤਕੜੇ ਨਾਲ ਰਲ ਕੇ ਉਸਨੂੰ ਮਾੜਾ ਕਰ ਦੇਣ ਦੀ ਗੋਂਦ ਗੁੰਦੇ)

ਅਖੇ 'ਅਹੀਏ ਤਹੀਏ, ਕਰ ਛਡੂੰ ਆਪਣੇ ਜਿਹੀਏ' ਜਿਹੜਾ ਓਹਦੇ ਨਾਲ ਰਲਿਆ ਉਸੇ ਦਾ ਝੁੱਗਾ ਗਲਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ