ਆਬ ਆਬ ਕਰ ਮੋਇਉਂ ਬੱਚਾ, ਫਾਰਸੀਆਂ ਘਰ ਗਾਲੇ

- (ਜਦ ਕੋਈ ਆਪਣੀ ਮਾਤ- ਭਾਸ਼ਾ ਛੱਡ ਹੈਂਕੜ ਨਾਲ ਦੂਜੀਆਂ ਧਾਰਨ ਕਰਨ ਨਾਲ ਦੁੱਖ ਪਾਵੇ)

ਮੂਰਖ ਆਪਣੇ ਪਿਉ ਦਾਦੇ ਦਾ ਕਿੱਤਾ ਛੱਡ ਕੇ ਮੁਨਸ਼ੀਗਿਰੀ ਕਰਨ ਲੱਗਾ; ਕੀ ਲਭਣਾ ਸੀ ਉਸਨੂੰ ਮੁਨਸ਼ੀ ਬਣ ਕੇ ? ਬਸ 'ਆਬ ਆਬ ਕਰ ਮੋਇਉਂ ਬੱਚਾ, ਫ਼ਾਰਸੀਆਂ ਘਰ ਗਾਲੇ ਵਾਲੀ ਗੱਲ ਹੋਈ । ਨੰਗ ਹੋ ਕੇ ਮੁੜ ਕਿਰਸਾਨੀ ਕਰਨ ਲੱਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ