ਆਦ ਬੁਰਾ ਤਾਂ ਅੰਤ ਬੁਰਾ, ਆਦ ਭਲਾ ਤਾਂ ਅੰਤ ਭਲਾ

- (ਜਿਸ ਗੱਲ ਦਾ ਮੁੱਢ ਚੰਗਾ ਜਾਂ ਮੰਦਾ ਹੋਵੇ, ਸਿੱਟਾ ਵੀ ਚੰਗਾ ਜਾਂ ਮੰਦਾ ਨਿਕਲਦਾ ਹੈ)

ਮਹਾਤਮਾ- ਮਿੱਤਰੋ ! ਹਰ ਕੰਮ ਦਾ ਮੁੱਢ ਚੰਗਾ ਬੰਨ੍ਹੋ । ਫਿਰ ਫਲ ਵੀ ਚੰਗਾ ਨਿਕਲੇਗਾ 'ਆਦ ਬੁਰਾ ਤਾਂ ਅੰਤ ਬੁਰਾ, ਆਦ ਭਲਾ ਤਾਂ ਅੰਤ ਭਲਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ