ਆਦ ਮਰਨਾ ਅੰਤ ਮਰਨਾ ਫਿਰ ਮਰਨੇ ਤੋਂ ਕੀ ਡਰਨਾ

- (ਜਦ ਜ਼ਿੰਦਗੀ ਦਾ ਅੰਤ ਮੌਤ ਹੀ ਹੈ, ਤਾਂ ਮੌਤ ਤੋਂ ਡਰ ਕਿਉਂ)

ਡਰੋ ਨਾ । ਸੂਰਿਆਂ ਵਾਂਗ ਤਲਵਾਰਾਂ ਸੂਤ ਕੇ ਮੈਦਾਨ ਵਿੱਚ ਕੁੱਦ ਪਉ । 'ਆਦ ਮਰਨਾ ਅੰਤ ਮਰਨਾ, ਫਿਰ ਮਰਨੇ ਤੋਂ ਕੀ ਡਰਨਾ ।" ਜਿਹੜਾ ਡਰੇਗਾ ਉਹੀ ਮਰੇਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ