ਆਦਮੀ ਆਦਮੀ ਅੰਤਰ, ਕੋਈ ਹੀਰਾ ਤੇ ਕੋਈ ਕੰਕਰ

- (ਸਾਰੇ ਆਦਮੀ ਇੱਕੋ ਸੁਭਾਉ ਦੇ ਨਹੀਂ)

ਭਾਈ ਸਭ ਨੂੰ ਇਕੋ ਰੱਸੀ ਨਾਲ ਨਾ ਬੰਨ੍ਹੋ, ਸਾਰੇ ਮਨੁੱਖ ਦੋਸ਼ੀ ਨਹੀਂ ਹੋ ਸਕਦੇ। 'ਆਦਮੀ ਆਦਮੀ ਅੰਤਰ, ਕੋਈ ਹੀਰਾ ਤੇ ਕੋਈ ਕੰਕਰ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ