ਆਦਮੀ ਚਿਹਰਿਉਂ ਮੋਹਰਿਉਂ ਹੀ ਪਛਾਣਿਆ ਜਾਂਦਾ ਹੈ

- (ਜਦ ਕਿਸੇ ਦਾ ਆਚਰਨ ਉਸਦੀ ਸ਼ਕਲ ਵੇਖ ਕੇ ਹੀ ਦਿਸ ਪਵੇ)

ਕਰਮ ਸਿੰਘ- ਭਾਈ ਜੀ ! 'ਆਦਮੀ ਚਿਹਰਿਉਂ ਮੋਹਰਿਉਂ ਹੀ ਪਛਾਣਿਆ ਜਾਂਦਾ ਹੈ। ਅਸੀਂ ਤਾਂ ਸਿੰਘ ਹੁਰਾਂ ਦੇ ਦਰਸ਼ਨ ਕਰ ਕੇ ਹੀ ਜਾਣ ਲਿਆ ਸੀ ਕਿ ਇਹ ਕੋਈ ਗੁਰਮੁਖ ਸੱਜਣ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ