ਆਦਮੀ ਨੂੰ ਆਦਮੀ ਮਿਲਦੇ ਨੇ, ਪਰ ਖੂਹਾਂ ਨੂੰ ਖੂਹ ਨਹੀਂ ਮਿਲਦੇ

- (ਸਿਆਣੇ ਆਦਮੀ ਤਾਂ ਆਪਸ ਵਿਚ ਬੈਠ ਕੇ ਦੁਖ ਸੁਖ ਵੰਡ ਸਕਦੇ ਹਨ ਪਰ ਮੂਰਖ ਇਉਂ ਨਹੀਂ ਕਰ ਸਕਦਾ)

ਬੁੱਧ ਸਿੰਘ- ਇਹ ਠੀਕ ਹੈ, ਕਿ ਵਿਚਾਰਵਾਨ ਸੁਖ ਦੁਖ ਵਿਚ ਸਦਾ ਜੁੜ ਬਹਿੰਦੇ ਹਨ। ਪਰ ਮੂਰਖ ਆਪੋ ਆਪਣ ਮਾਰਦੇ ਹਨ । ਠੀਕ ਹੀ ਤਾਂ ਹੈ 'ਆਦਮੀ ਨੂੰ ਹੀ ਆਦਮੀ ਮਿਲਦੇ ਨੇ ਕਦੀ ਖੂਹਾਂ ਨੂੰ ਵੀ ਖੂਹ ਮਿਲੇ ਨੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ