ਆਹ ਮੂੰਹ ਤੇ ਮਸਰਾਂ ਦੀ ਦਾਲ

- (ਜਦ ਕੋਈ ਅਜੇਹੀ ਚੀਜ਼ ਦੀ ਮੰਗ ਕਰੇ, ਜਿਸਦਾ ਉਹ ਹੱਕਦਾਰ ਨਾ ਹੋਵੇ)

ਭਾਈ ਜੀ, ਨਿੱਠ ਕੇ ਬਹੁ। 'ਆਹ ਮੂੰਹ ਤੇ ਮਸਰਾਂ ਦੀ ਦਾਲ’। ਆਪਣੀ ਹੈਸੀਅਤ ਤਾਂ ਵੇਖ।

ਸ਼ੇਅਰ ਕਰੋ

📝 ਸੋਧ ਲਈ ਭੇਜੋ