ਆਈ ਮਾਈ ਮਸਿਆ ਜਿਨ ਖਾਣਾ ਪੀਣਾ ਦਸਿਆ

- (ਜਦ ਕੋਈ ਕੰਜੂਸ ਕਦੀ ਪੈਸੇ ਨਾ ਖਰਚਦਾ ਹੋਵੇ ਪਰ ਕਿਸੇ ਦਿਨ ਤਿਹਾਰ ਤੇ ਖਰਚ ਕਰਨ ਲਈ ਮਜਬੂਰ ਹੋਵੇ)

ਕਰਨੈਲ ਸਿੰਘ, ਬੋਲਿਆ,"ਮਿੰਤੋ ! ਧੰਨਾ ਸਿੰਘ ਨੇ ਐਤਕੀ ਦੀ ਮੱਸਿਆ ਤੇ ਅਲਾਂਭਾ ਲਾਹ ਦਿੱਤਾ । ਅਸਾਂ ਸਾਰਿਆਂ ਨੂੰ ਅੱਜ ਪੱਲਿਓਂ ਰੋਟੀ ਖੁਆ ਦਿੱਤੀ, ਜਲੇਬੀਆਂ ਵੀ ਖੁਆਈਆਂ, ਕੜਾਹ ਵੀ ਖੁਆਇਆ" ਸਾਰੇ ਬੋਲੇ ‘ਸ਼ਾਵਾ ਆਈ ਮਾਈ ਮਸਿਆ, ਜਿਨ ਖਾਣਾ ਪੀਣਾ ਦਸਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ