ਆਈ ਤੇ ਆਏ ਨੂੰ ਸੌ ਰਾਹ ਸੁਝ ਪੈਂਦੇ ਨੇ

- (ਜਦ ਕੋਈ ਕਿਸੇ ਕੰਮ ਦੇ ਕਰਨ ਲਈ ਤੁਰ ਪਵੇ, ਤਦ ਉਸ ਨੂੰ ਕਈ ਰਾਹ ਦਿਸ ਪੈਂਦੇ ਹਨ)

ਪੋਰਸ-ਰਾਣੀ ਜੀ ... ਆਪਣੀ 'ਆਈ ਤੇ ਆਏ ਨੂੰ ਸੌ ਰਾਹ ਸੁਝ ਪੈਂਦੇ ਹਨ ।" ਅੰਭੀ ਉਂਝ ਨਾ ਮੰਨੂੰ ਤਾਂ ਅਸੀਂ ਕੀ ਹੀਣੇ ਹੋ ਜਾਂਗੇ ? ਸਾਡਾ ਕੀ ਵਿਗੜ ਚਲਿਆ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ