ਆਕੜ ਚੂੜ੍ਹੇ ਦੀ, ਲੇਸ ਲਸੂੜੇ ਦੀ

- (ਜਿਵੇਂ ਲਸੂੜਾ ਆਪਣੀ ਲੇਸ ਨਹੀਂ ਛਡਦਾ ਤਿਵੇਂ ਚੂੜਾ ਆਪਣੀ ਆਕੜ ਨਹੀਂ ਛਡਦਾ)

ਸਰਦਾਰ ਜੀ--ਉਏ ਸੁੰਦਰਿਆ ! ਤੂੰ ਹਰ ਵੇਲੇ ਹੈਂਕੜ ਵਿਚ ਹੀ ਰਹਿੰਦਾ ਏਂ। ਅਖੇ 'ਆਕੜ ਚੂੜ੍ਹੇ ਦੀ ਤੇ ਲੇਸ ਲਸੂੜੇ ਦੀ । ਪਰ ਭਾਈ ਆਪਣੀ ਹੈਸੀਅਤ ਨੂੰ ਵੀ ਵੇਖ ਲਿਆ ਕਰ ।

ਸ਼ੇਅਰ ਕਰੋ

📝 ਸੋਧ ਲਈ ਭੇਜੋ