ਆਪ ਬੁਰੇ ਤਾਂ ਜਗ ਬੁਰਾ

- (ਭੈੜੇ ਨੂੰ ਸਭ ਭੈੜੇ ਜਾਪਦੇ ਹਨ)

ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਕਿ ਪਹਿਲਾਂ ਆਪਣੇ ਆਪ ਨੂੰ ਸਿੱਧੇ ਰਾਹ ਪਾ ਤੇ ਫੇਰ ਸਾਰੇ ਸਿੱਧਾ ਵਰਤਣਗੇ । 'ਆਪ ਬੁਰੇ ਤਾਂ ਜਗ ਬੁਰਾ' ਵਾਲਾ ਅਖਾਣ ਸਦਾ ਯਾਦ ਰੱਖੋ ?

ਸ਼ੇਅਰ ਕਰੋ

📝 ਸੋਧ ਲਈ ਭੇਜੋ