ਆਪ ਦਿੱਤਾ ਤਾਂ ਦੁੱਧ ਬਰਾਬਰ, ਮੰਗ ਲਿਆ ਤਾਂ ਪਾਣੀ

- (ਦਾਨ ਓਹੀ ਚੰਗਾ ਹੈ ਜਿਹੜਾ ਬਿਨਾ ਮੰਗੇ ਕੋਈ ਦੇਵੇ)

ਦਾਨ ਪੁੰਨ ਦਾ ਫਲ ਤਦੇ ਮਿਲਦਾ ਹੈ, ਜੇ ਦਿਲ ਵਿਚ ਦੁਖੀਆਂ ਅਤੇ ਲੋੜਵੰਦਾਂ ਲਈ ਦਰਦ ਹੋਵੇ । ਜੇ ਦਿਲੋਂ ਦਾਨ ਕਰਨ ਦੀ ਉਮੰਗ ਉੱਠੇ, ਤਾਂ ਹੀ ਦਾਨ ਹੈ। ਜੇ ਕਿਸੇ ਨੇ ਚੀਜ਼ ਮੰਗੀ ਅਤੇ ਤੁਸਾਂ ਦਾਨ ਕਰ ਦਿੱਤੀ, ਇਹ ਅਸਲੀ ਦਾਨ ਨਹੀਂ । 'ਆਪ ਦਿੱਤਾ ਤਾਂ ਦੁੱਧ ਬਰਾਬਰ, ਮੰਗ ਲਿਆ ਤਾਂ ਪਾਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ