ਆਪ ਫਿਰਾਂ ਨੰਗੀ, ਚੌਲੀ ਕਿਨੂੰ ਦਿਆਂ ਮੰਗੀ

- (ਜਦ ਆਪਣੇ ਪਾਸ ਤਾਂ ਕੁਝ ਨਾ ਹੋਵੇ, ਤੇ ਦਸੇ ਕਿ ਮੈਂ ਦੂਜਿਆਂ ਦੀ ਮਦਦ ਕਰਨ ਨੂੰ ਤਿਆਰ ਹਾਂ)

ਸੱਚੀ ਗੱਲ ਤਾਂ ਇਹ ਹੈ ਕਿ 'ਆਪ ਫਿਰਾਂ ਨੰਗੀ, ਚੌਲੀ ਕਿਨੂੰ ਦਿਆਂ ਮੰਗੀ । ਆਪ ਤਾਂ ਝੱਟ ਮੁਸ਼ਕਲ ਨਾਲ ਲੰਘਦਾ ਹੈ । ਤੁਸਾਡੀ ਸੇਵਾ ਕਿਵੇਂ ਕਰੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ