ਆਪ ਗਵਾਈਐ ਤਾ ਸਹੁ ਪਾਈਐ

- (ਜਦ ਆਪਾ ਭਾਵ ਹਉਮੈ, ਮਾਰ ਦੇਈਏ ਤਦ ਹੀ ਪਤੀ-ਪ੍ਰਮੇਸ਼ਰ ਮਿਲਦਾ ਹੈ)

''ਆਪ ਗਵਾਈਐ ਤਾਂ ਸਹੁ ਪਾਈਐ, ਅਉਰ ਕੈਸੀ ਚਤੁਰਾਈ । ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੇ ਕਾਮਣਿ ਨਉ ਨਿਧਿ ਪਾਈ ॥ ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭੁਰਾਈ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ