ਆਪ ਗਏ ਵਿਸਾਖੀ, ਮੈਂ ਰਹੀ ਜਵਾਂ ਦੀ ਰਾਖੀ

- (ਜਦ ਕੋਈ ਆਪ ਤਾਂ ਮੌਜ ਮੇਲਾ ਮਾਣੇ ਤੇ ਕਿਸੇ ਮਾੜੇ ਨੂੰ ਬਹਾਨੇ ਨਾਲ ਪਿੱਛੇ ਛੱਡ ਜਾਵੇ)

ਤੁਸੀਂ ਵਹੁਟੀ ਗੱਭਰੂ ਬਾਹਰ ਹੋਟਲਾਂ ਵਿਚ ਖਾਣੇ ਖਾਉ, ਤੇ ਮੈਂ ਬੁੱਢੀ ਮਾਂ ਘਰ ਬੈਠ ਤੁਹਾਡਾ ਰਾਹ ਵੇਖਾਂ ? 'ਆਪ ਗਏ ਵਿਸਾਖੀ ਤੇ ਮੈਂ ਰਹੀ ਜਵਾਂ ਦੀ ਰਾਖੀ ।' ਮੈਥੋਂ ਨਹੀਂ ਇਹ ਸਹਾਰਿਆ ਜਾਂਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ