ਆਪ ਹੋਵੇ ਤਕੜੀ, ਤਾਂ ਕੌਣ ਲਾਏ ਫਕੜੀ

- (ਜਦ ਕਿਸੇ ਤਕੜੇ ਪਾਸੋਂ ਭੁੱਲ ਹੋ ਜਾਣ ਤੇ ਵੀ ਉਸ ਨੂੰ ਕੋਈ ਕੁਝ ਨਾ ਆਖੇ)

ਚੌਧਰੀ - ਸਰਦਾਰ ਜੀ ! ਵੱਡਿਆਂ ਨੂੰ ਕੋਈ ਨਹੀਂ ਪੁੱਛਦਾ, ਭਾਵੇਂ ਕੁਝ ਕਰਨ । 'ਆਪ ਹੋਵੇ ਤਕੜੀ ਤਾਂ ਕੌਣ ਲਾਏ ਫਕੜੀ । ਅਸੀਂ ਗ਼ਰੀਬ ਕੁਝ ਵੀ ਨਾ ਕਰੀਏ ਤਾਂ ਵੀ ਫੜੇ ਜਾਂਦੇ ਹਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ