ਆਪ ਕਰੀਏ ਸੋ ਕੰਮ, ਪੱਲੇ ਹੋਵੇ ਦੰਮ

- (ਧਨ ਨਾਲ ਦੁਨੀਆਂ ਦੇ ਸਾਰੇ ਕੰਮ ਚਲ ਸਕਦੇ ਹਨ)

ਰਾਮ ਸਿੰਘ- ਸੁਣਾਓ ਕੰਮ ਕਾਜ ਦਾ ਕੀ ਹਾਲ ਹੈ ? ਮਾਨ ਸਿੰਘ- ਚੰਗਾ ਹੈ 'ਆਪ ਕਰੀਏ ਕੰਮ, ਪੱਲੇ ਹੋਵੇ ਦੰਮ' । ਖੇਡ ਤਾਂ ਧਨ ਦੀ ਹੈ, ਸੋ ਉਹ ਤੁਹਾਡੀ ਅਸੀਸ ਨਾਲ ਕੰਮ ਕਾਜ ਤੋਰਨ ਜੋਗਾ ਬੜਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ