ਆਪ ਕਿਸੇ ਜਹੀ ਨਾ ਤੇ ਨੱਕ ਚੜਾਣੋ ਰਹੀ ਨਾ

- (ਜਦ ਕੋਈ ਆਪ ਤਾਂ ਕੁਝ ਨਾ ਕਰ ਸਕੇ, ਪਰ ਦੂਜਿਆਂ ਦੇ ਦੂਸ਼ਨ ਕੱਢੀ ਜਾਵੇ)

ਬਸ ਨੀ ਬਸ । 'ਆਪ ਕਿਸੇ ਜਹੀ ਨਾ ਤੇ ਨੱਕ ਚੜਾਣੋ ਰਹੀ ਨਾ`। ਜਾਣਦੀ ਆਂ ਤੇਰੇ ਪਿਉ ਦੇ ਕਿਨੇ ਕੁ ਹਲ ਵਗਦੇ ਸਨ ? ਮੈਨੂੰ ਮੰਦਾ ਆਖਿਆ ਤਾਂ ਅਗਲਾ ਪਿਛਲਾ ਖੋਲ੍ਹ ਸੁਣਾਉਂਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ