ਆਪ ਕੁਚੱਜੀ, ਧੀਆਂ ਪੁੱਤਰਾਂ ਕੱਜੀ

- (ਜਦ ਕਿਸੇ ਭੈੜੇ ਬੰਦੇ ਦੀ ਪਤ ਉਸਦੇ ਧੀਆਂ ਪੁੱਤਾਂ ਦੇ ਚੰਗਿਆਂ ਹੋਣ ਕਰਕੇ ਢੱਕੀ ਰਹੇ)

ਮੈਂ ਪਾਪ ਕੀਤਾ ਤਾਂ ਤੁਸੀਂ ਢਕ ਲਉ । 'ਆਪ ਕੁਚੱਜੀ ਧੀਆਂ ਪੁੱਤਾਂ ਕੱਜੀ।" ਤੁਸੀਂ ਮੇਰੇ ਬੱਚਿਆਂ ਬਰਾਬਰ ਹੋ। ਮੈਨੂੰ ਕਚਹਿਰੀਆਂ ਵਿੱਚ ਨਾ ਰੁਲਾਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ