ਆਪ ਕੁਚੱਜੀ, ਵਿਹੜੇ ਨੂੰ ਦੋਸ਼

- (ਜਦ ਕਿਸੇ ਦਾ ਕੰਮ ਕਰਨ ਨੂੰ ਜੀ ਨਾ ਕਰੇ, ਅਤੇ ਐਵੇਂ ਬਹਾਨੇ ਪਿਆ ਢੂੰਡੇ)

ਨੀ ਅੜੀਏ ‘ਆਪ ਕੁਚੱਜੀ, ਵਿਹੜੇ ਨੂੰ ਦੋਸ਼ । ਇਹ ਤਾਂ ਐਵੇਂ ਬਹਾਨੇ ਘੜਦਾ ਹੈ । ਤੈਨੂੰ ਚੱਜ ਵੀ ਹੈ ਕੰਮ ਕਰਨ ਦਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ