ਆਪ ਲੰਘੇਦੀ ਲੰਘਣ ਤੇ ਯਾਰ ਪਰਾਠੇ ਮੰਗਣ

- (ਜਦ ਕਿਸੇ ਪਾਸ ਆਪਣਾ ਝੱਟ ਟਪਾਣ ਜੋਗਾ ਵੀ ਨਾ ਹੋਵੇ ਤੇ ਮਿੱਤਰ ਚੰਗਾ ਚੋਖਾ ਖਾਣ ਨੂੰ ਮੰਗਣ)

ਸਾਡੇ ਪਾਸ ਨਹੀਂ ਜੀ ਧਨ, ਸ਼ਰਾਬਾਂ ਕਬਾਬਾਂ ਤੇ ਉਜਾੜਨ ਲਈ। ਅਖੇ ' ਲੰਘਦੀ ਲੰਘਣ ਤੇ ਯਾਰ ਪਰਾਠੇ ਮੰਗਣ । ਮਰਜ਼ੀ ਹੈ ਤਾਂ ਜੰਝ ਲੈ ਆਉ ਨਹੀਂ ਤਾਂ ਸਾਡੀ ਕੁੜੀ ਅਣ ਨਹੀਂ। ਕਿਸੇ ਸਾਦੇ ਘਰੇ ਵਿਆਹ ਦਿਆਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ