ਆਪ ਨਾ ਜੋਗੀ ਗਵਾਂਢ ਵਲਾਵੇ

- (ਜਦ ਕੋਈ ਆਪਣਾ ਕੰਮ ਤਾਂ ਸਵਾਰ ਨਾ ਸਕੇ, ਪਰ ਦੂਜਿਆਂ ਦੇ ਕੰਮ ਸਵਾਰਨ ਦੀਆਂ ਫੜ੍ਹਾਂ ਮਾਰੇ)

ਚੌਧਰੀ-ਵੇਖਿਆ ਹੋਇਆ ਏ ਰੁਲਦੂ ਨੂੰ, ਨਿਰੀਆਂ ਗੱਪਾਂ ਹੀ ਮਾਰਨ ਜਾਣਦਾ ਹੈ । ਉਸ ਦਾ ਤਾਂ ਇਹ ਹਾਲ ਹੈ, ਅਖੇ "ਆਪ ਨਾ ਜੋਗੀ ਗਵਾਂਢ ਵਲਾਵੇ' । ਆਪਣਾ ਕੰਮ ਉਸ ਤੋਂ ਤਾਂ ਕਦੀ ਸੰਵਾਰਿਆ ਨਹੀਂ ਗਿਆ । ਤੁਸਾਡਾ ਕੀ ਸੰਵਾਰੇ ਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ