ਆਪ ਨਾ ਮਰੀਏ ਸੁਰਗ ਨਾ ਜਾਈਐ

- (ਜਦ ਤੱਕ ਆਪ ਕਸ਼ਟ ਨਾ ਸਹਾਰੀਏ ਤਦ ਤੀਕ ਸੁੱਖ ਨਹੀਂ ਮਿਲਦਾ)

ਵਗਾਰ ਟਾਲਣੀ ਹੈ ਤਾਂ ਟਾਲ ਛੱਡਾਂ । ਤਦੇ ਤਾਂ ਭਾਂਡੇ ਕੁੜਿਆਂ ਦੇ ਚੱਟੇ ਹੋਏ ਮਲੂਮ ਹੁੰਦੇ ਸਨ 'ਆਪ ਨਾ ਮਰੀਏ ਸੁਰਗ ਨਾ ਜਾਈਏ । ਸਵੇਰੇ ਜ਼ਰੂਰ ਉਠਿਆ ਕਰ । ਚਾਰ ਘੜੀ ਦਿਨ ਚੜ੍ਹੇ ਤਕ ਘੁਰਾੜੇ ਨਾ ਮਾਰਿਆ ਕਰ ।

ਸ਼ੇਅਰ ਕਰੋ

📝 ਸੋਧ ਲਈ ਭੇਜੋ