ਆਪ ਨਾ ਵੰਞੈ ਸਾਹੁਰੈ, ਲੋਕਾਂ ਮੱਤੀ ਦੇ

- (ਜਦ ਕੋਈ ਆਪ ਤਾਂ ਕੋਈ ਕੰਮ ਨਾ ਕਰੇ ਪਰ ਦੂਜਿਆਂ ਨੂੰ ਓਹੋ ਕੁਝ ਕਰਨ ਲਈ ਸਮਝਾਵੇ)

ਆਪ ਨਾ ਵੰਞੈ ਸਾਹੁਰੈ ਲੋਕਾਂ ਮਤੀ ਦੇ ਸਮਝਾਏ । ਚਾਨਣ ਘਰ ਵਿਚ ਦੀਵਿਅਹੁੰ, ਹੇਠ ਹਨੇਰ ਨਾ ਸਕੈ ਮਿਟਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ