ਆਪ ਪੋਲੀ ਤੇ ਸੱਯਦ ਨੌਕਰ

- (ਜਦ ਜੁਲਾਹੇ ਦਾ ਨੌਕਰ ਸੱਯਦ ਹੋਵੇ ਜਾਂ ਕੋਈ ਛੋਟਾ ਆਦਮੀ ਵੱਡੇ ਉਤੇ ਹਾਕਮੀ ਕਰਨੀ ਚਾਹੇ)

ਬੜੀ ਅਨੋਖੀ ਖੇਡ ਏ। 'ਆਪ ਪੋਲੀ ਤੇ ਸੱਯਦ ਨੌਕਰ ।' ਵਿਚਾਰੇ ਦੇ ਹੱਥ ਪਲੇ ਕੁਝ ਵੀ ਨਹੀਂ, ਪਰ ਵਹੁਟੀ ਵੱਡੇ ਸਰਦਾਰਾਂ ਦੇ ਘਰੋਂ ਵਿਆਹ ਲਿਆਇਆ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ