ਆਪ ਤਾਂ ਮੋਇਉਂ ਬਾਹਮਣਾ, ਜਜਮਾਨ ਵੀ ਗਾਲੇ

- (ਜਦ ਕੋਈ ਮਾੜਾ ਪੁਰਸ਼ ਕਿਸੇ ਚੰਗੇ ਨੂੰ ਵੀ ਆਪਣੇ ਮਗਰ ਲਾ ਕੇ ਕਿਸੇ ਮਾੜੇ ਕੰਮ ਵਿਚ ਫਸਾ ਦੇਵੇ)

ਤਾਰੋ- ਅੜੀਏ, ਮਾੜੀ ਸੰਗਤ ਵਿਗਾੜ ਦੇਂਦੀ ਏ ਬੰਦੇ ਨੂੰ । ਉਹ ਭੈੜਾ ਚੌਧਰੀ ਲੈ ਲਥਾ ਨਾਲ ਹੀ ਸਾਨੂੰ ਵੀ ਅਖੇ 'ਆਪ ਤਾਂ ਮੋਇਉਂ ਬਾਹਮਣਾ, ਜਜਮਾਨ ਵੀ ਗਾਲੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ