ਆਪਣ ਹਥੀਂ ਆਪਣੀ ਜੜ੍ਹ ਆਪ ਉਪੱਟੇ

- (ਜਦ ਕੋਈ ਆਪਣੇ ਆਪ ਨੂੰ ਆਪ ਦੁਖੀ ਕਰੇ)

ਚੋਆ ਚੰਦਨ ਪਰਹਰੈ ਖਰ ਖੇਹ ਪਲੱਟੇ, ਤਿਉ ਨਿੰਦਕ ਪਰ ਨਿੰਦਿਆ ਹਠ ਮੂਲ ਨਾ ਹੱਟੇ, ਆਪਣ ਹਥੀਂ ਆਪਣੀ ਜੜ ਆਪ ਉਪੱਟੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ