ਆਪੇ ਚੋਰ ਤੇ ਆਪੇ ਸਾਧ

- (ਕੋਈ ਪੁਰਸ਼ ਜਦ ਕਦੇ ਚੰਗਾ ਬਣ ਬਹੇ ਤੇ ਕਦੇ ਮਾੜਾ)

ਤੇਰੇ ਵਸਬ ਮਾਲੂਮ ਨੇ ਸਭ ਸਾਨੂੰ,
ਲਾਹੜੀ ਵੱਡਾ ਹੈ ਲੱਗ ਲਵੇੜਿਆਂ ਦਾ ।
ਆਪ ਚੋਰ ਤੇ ਆਪ ਹੀ ਸਾਧ ਹੋਵੇਂ,
ਖੋਜ ਤਾੜ ਕੇ ਦੂਰ ਤੇ ਨੇੜਿਆਂ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ