ਆਪੇ ਹੀ ਮਰ ਜਾਣਗੇ ਜੋ ਜੇਠ ਪੈਣਗੇ ਰਾਹ

- (ਜਦ ਕੋਈ ਜਾਣ ਬੁੱਝਕੇ ਉਲਟੇ ਰਾਹ ਪਵੇ ਤੇ ਬੜਾ ਦੁਖੀ ਹੋਵੇ)

ਸਰਦਾਰ ਜੀ । ਤੁਸੀਂ ਚਿੰਤਾ ਨਾ ਕਰੋ, "ਆਪੇ ਹੀ ਮਰ ਜਾਣਗੇ; ਜੋ ਜੇਠ ਪੈਣਗੇ ਰਾਹ" । ਤੁਹਾਡੇ ਨਾਲ ਮੱਥਾ ਲਾਕੇ ਕਿਸੇ ਬਚ ਨਹੀਂ ਨਿਕਲਣਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ