ਆਪੇ ਝਸ ਸਿਖਾਏ, ਆਪਣੇ ਅੱਗੇ ਆਏ

- (ਜਦ ਆਪਣਾ ਸਿਖਾਇਆ ਕੰਮ ਆਪਣੇ ਆਪ ਨੂੰ ਦੁਖੀ ਕਰੇ)

ਭਈ ਇਹ 'ਤਾਂ ਆਪਣੇ ਝਸ ਸਿਖਾਏ ਆਪਣੇ ਅੱਗੇ ਆਏ' ਵਾਲਾ ਲੇਖਾ ਹੈ, ਆਪਣੀਆਂ ਪਾਈਆਂ ਗੰਢਾਂ ਆਪੇ ਖੋਲ੍ਹੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ