ਆਪੇ ਰੰਨਾਂ ਮੋਹਰਾ ਦੇਵਨ, ਆਪੇ ਕਰਨ ਸਿਆਪੇ

- (ਜਦ ਕੋਈ ਕਿਸੇ ਦੀ ਮੌਤ ਜਾਂ ਦੁੱਖ ਦਾ ਆਪ ਹੀ ਕਾਰਨ ਹੋਵੇ ਤੇ ਫਿਰ ਉਸਦੇ ਵਿਜੋਗ ਵਿੱਚ ਕੀਰਨੇ ਕਰੇ)

ਛੱਡ ਤੂੰ ਰੰਨਾਂ ਦੀਆਂ ਗੱਲਾਂ ਨੂੰ ।ਆਪੇ ਰੰਨਾਂ ਮੋਹਰਾ ਦੇਵਨ, ਆਪੇ ਕਰਨ ਸਿਆਪੇ । ਆਪ ਹੀ ਮੈਨੂੰ ਵਹੁਟੀ ਨੇ ਪਰਦੇਸ ਘਲਿਆ, ਅਖੇ ਖੱਟ ਕੇ ਲਿਆ । ਆਪ ਹੀ ਪਿੱਛੋਂ ਰੋਣ ਲਗੀ, ਅਖੇ ਇਕੱਲੀ ਹਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ