ਆਪਣਾ ਘਰ ਜੋ ਚਾਹੇ ਸੋ ਕਰ

- (ਆਪਣੀ ਥਾਂ ਉਤੇ ਜੋ ਜੀ ਆਵੇ ਕਰੋ)

ਭਾਈ ਜੀ ਕਿਸੇ ਦੇ ਕੰਮ ਵਿੱਚ ਦਖ਼ਲ ਨਾ ਦਿਆ ਕਰੋ । 'ਆਪਣਾ ਘਰ ਜੋ ਚਾਹੇ ਸੋ ਕਰ।" ਕੋਈ ਜਿਵੇਂ ਚਾਹੇ ਕਰੇ, ਤੁਹਾਨੂੰ ਕੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ