ਆਪਣਾ ਘਰ ਸਾਂਭ ਕੇ ਰੱਖੀਏ ਤੇ ਚੋਰ ਕਿਸੇ ਨੂੰ ਨਾ ਆਖੀਏ

- (ਜੇ ਆਪਣੀਆਂ ਚੀਜ਼ਾਂ ਦਾ ਆਪ ਧਿਆਨ ਰਖੀਏ, ਤਦ ਕਿਸੇ ਨੂੰ ਮਾੜਾ ਨਹੀਂ ਕਹਿਣਾ ਪੈਂਦਾ)

ਪਤਾ ਨਹੀਂ ਤੈਨੂੰ ਕਿਉਂ ਹਰ ਵੇਲੇ ਚੰਡ ਚੜਿਆ ਰਹਿੰਦਾ ਏ ? ਜਦੋਂ ਵੇਖੋ ਸੜੂੰ ਸੜੂੰ ਕਰਦੀ ਰਹਿਨੀ ਏਂ । ਖਿਆਲ ਰਖੀਂ, ਸੌਂ ਨਾ ਜਾਈਂ ਮੇਰੇ ਆਉਂਦਿਆਂ ਨੂੰ । 'ਆਪਣਾ ਘਰ ਸਾਂਭ ਕੇ ਰਖੀਏ ਤੇ ਚੋਰ ਕਿਸੇ ਨੂੰ ਨਾ ਆਖੀਏ ।" ਤੈਨੂੰ ਕਿਹੜੀ ਕਿਹੜੀ ਮੱਤ ਦੇਵਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ