ਆਪਣਾ ਘਰ ਸੌ ਕੋਹਾਂ ਤੋਂ ਦਿਸਦਾ ਹੈ

- (ਆਪਣੀ ਚੀਜ਼ ਬੜੀ ਪਿਆਰੀ ਹੁੰਦੀ ਹੈ)

ਆਹੋ ਜੀ, ਆਪਣਾ ਘਰ ਸਭ ਨੂੰ ਸੌ ਕੋਹਾਂ ਤੋਂ ਦਿਸਦਾ ਹੈ । ਪਰ ਦੂਜੇ ਦਾ ਚੁਬਾਰਾ ਅੱਖਾਂ ਸਾਹਮਣੇ ਵੇਖ ਵੀ ਅੱਖਾਂ ਮੀਟ ਲਈਦੀਆਂ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ