ਆਪਣਾ ਗੁੜ ਖਾਈਏ, ਪਰ ਛੁਪਾ ਕੇ

- (ਚੀਜ਼ ਆਪਣੀ ਵੀ ਹੋਵੇ, ਤਾਂ ਵੀ ਵਿਖਾਵਾ ਕਰਕੇ ਨਹੀਂ ਵਰਤਣੀ ਚਾਹੀਦੀ ਨਹੀਂ ਤਾਂ ਸਾੜਾ ਪੈਦਾ ਹੁੰਦਾ ਹੈ)

ਠੀਕ ਹੀ ਸਿਆਣਿਆਂ ਨੇ ਕਿਹਾ ਹੈ, 'ਆਪਣਾ ਗੁੜ ਖਾਈਏ, ਪਰ ਛੁਪਾ ਕੇ । ਬਹੁਤੀ ਉਛਲ ਉਛਲੀ ਨਾਲ ਲੋਕੀਂ ਆਖਦੇ ਹਨ, ਹੋਛਾ ਹੈ ਤੇ ਸਾੜਾ ਕਰਦੇ ਤੇ ਦੁਖ ਪੁਚਾਉਂਦੇ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ