ਆਪਣਾ ਖਾਏ ਬਿਗਾਨਾ ਤੱਕੇ, ਉਸ ਨੂੰ ਮਿਲਣ ਦਰਗਾਹੋਂ ਧੱਕੇ

- (ਜਦ ਕੋਈ ਆਪਣੇ ਘਰ ਖਾ ਕੇ ਵੀ, ਹੁੰਦੇ ਸੁੰਦੇ ਦੂਜਿਆਂ ਦੇ ਧਨ ਨੂੰ ਵੇਖ ਕੇ ਈਰਖਾ ਕਰੇ)

ਨਿਧਾਨ ਸਿੰਘ ਜੀ ! ਇਹ ਗੱਲ ਠੀਕ ਨਹੀਂ । 'ਆਪਣਾ ਖਾਏ ਬਿਗਾਨਾ ਤੱਕੇ, ਉਸਨੂੰ ਮਿਲਣ ਦਰਗਾਹੋਂ ਧੱਕੇ । ਤੁਹਾਡੇ ਘਰ ਰੱਬ ਦਾ ਦਿੱਤਾ ਸਭ ਕੁਝ ਹੈ । ਫਿਰ ਦੂਜਿਆਂ ਦੀ ਈਰਖਾ ਕਿਉਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ