ਆਪਣਾ ਮਕਾਨ, ਕੋਟ ਸਮਾਨ

- (ਆਪਣਾ ਘਰ ਸਭ ਤੋਂ ਚੰਗਾ ਹੈ । ਆਪਣੇ ਘਰ ਕੋਈ ਗ਼ਰੀਬ ਹੁੰਦਾ ਵੀ ਬਾਦਸ਼ਾਹ ਹੈ)

ਸ਼ਾਹ ਜੀ, 'ਆਪਣਾ ਮਕਾਨ, ਕੋਟ ਸਮਾਨ' । ਛੋਟਾ ਹੈ, ਵੱਡਾ ਹੈ, ਆਖਰ ਹੈ ਤਾਂ ਆਪਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ