ਆਪਣਾ ਨਾ ਭਰਿਆ ਤਾਂ ਕੁੜਮਾਂ ਅੱਗੇ ਕੀ ਧਰਿਆ

- (ਜਦ ਕਿਸੇ ਨੂੰ ਚੰਗਾ ਕੰਮ ਕਰਨ ਲਈ ਕਿਹਾ ਜਾਵੇ, ਪਰ ਉਸਨੂੰ ਆਪਣੇ ਆਪ ਲਈ ਉਹੀ ਕੰਮ ਕਰਨਾ ਲੋੜੀਂਦਾ ਹੋਵੇ)

ਵੇਖੋ ਜੀ, ਘਿਲ ਨਾ ਮਾਰਾਂ ਤਾਂ ਕੀ ਕਰਾਂ । 'ਆਪਣਾ ਨਾ ਭਰਿਆ ਤਾਂ ਕੁੜਮਾਂ ਅੱਗੇ ਕੀ ਧਰਿਆ। ਜਦ ਤੀਕ ਆਪਣਾ ਕੰਮ ਪੂਰਾ ਨਾ ਕਰਾਂ, ਦੂਜੇ ਦਾ ਕਿਵੇਂ ਕਰਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ