ਆਪਣਾ ਨੀਂਗਰ, ਪਰਾਇਆ ਢੀਂਗਰ

- (ਜਦ ਕੋਈ ਆਪਣਿਆਂ ਦੀ ਤਾਂ ਬੜੀ ਪਰਵਾਹ ਕਰੇ ਪਰ ਦੂਜਿਆਂ ਨੂੰ ਦੁਖੀ ਕਰੇ)

ਕਿਉਂ ਨੀ ਆਪਣਾ ਨੀਂਗਰ ਤੇ ਬਿਗਾਨਾ ਢੀਂਗਰ ਏ ? ਮੇਰੇ ਪੁੱਤ ਨੂੰ ਤੇਰੇ ਮੁੰਡੇ ਨੇ ਮਾਰਿਆ ਤੇ ਉਲਟਾ ਤੂੰ ਵੀ ਮੇਰੇ ਹੀ ਪੁੱਤ ਨੂੰ ਗਾਲਾਂ ਕੱਢੀ ਜਾਨੀ ਏਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ