ਆਸਾ ਜੀਵੇ, ਨਿਰਾਸਾ ਮਰੇ

- (ਜੀਵਨ ਦੀ ਆਸ ਰੱਖਣ ਵਾਲਾ ਬਚ ਜਾਂਦਾ ਹੈ, ਪਰ ਨਿਰਾਸਾ ਮਰ ਜਾਂਦਾ ਹੈ)

ਕਰਤਾਰ ਸਿੰਘ-ਚਿੰਤਾ ਨਾ ਕਰੋ 'ਆਸਾ ਜੀਵੇ, ਨਿਰਾਸਾ ਮਰੇ। ਭਰੋਸਾ ਰੱਖੋ । ਸਭ ਔਕੜਾਂ ਹੌਲੀ ਹੌਲੀ ਮੁਕ ਜਾਣਗੀਆਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ