ਆਸਕੁ ਏਹੁ ਨਾ ਆਖੀਐ ਜਿ ਲੇਖੈ ਵਰਤੈ ਸੋਇ

- (ਉਹ ਰੱਬ ਦਾ ਪ੍ਰੇਮੀ ਨਹੀਂ ਅਖਵਾ ਸਕਦਾ, ਜਿਹੜਾ ਰੱਬ ਨਾਲ ਚੰਗੇ ਮੰਦੇ ਦਾ ਲੇਖਾ ਕਰਕੇ ਵਰਤਦਾ ਹੈ)

"ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥
ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥
ਚੰਗੈ ਚੰਗਾ ਕਰਿ ਮੰਨੈ ਮੰਦੈ ਮੰਦਾ ਹੋਇ ॥
ਆਸਕੁ ਏਹੁ ਨਾ ਆਖੀਐ ਜਿ ਲੇਖੈ ਵਰਤੇ ਸੋਇ।।"

ਸ਼ੇਅਰ ਕਰੋ

📝 ਸੋਧ ਲਈ ਭੇਜੋ